:

30 ਗ੍ਰਾਮ ਨਸੀਲੇ ਪਾਊਡਰ ਚਿੱਟਾ ਵਚਨ ਦੇ ਮਾਮਲਾ ਵਿਚ ਤਿੰਨ ਦੋਸ਼ੀ ਗ੍ਰਿਫਤਾਰ

0

3 ਗ੍ਰਾਮ ਨਸੀਲੇ ਪਾਊਡਰ ਚਿੱਟਾ ਵਚਨ ਦੇ ਮਾਮਲਾ ਵਿਚ ਤਿੰਨ ਦੋਸ਼ੀ ਗ੍ਰਿਫਤਾਰ 


ਬਰਨਾਲਾ ,14 ਸਤੰਬਰ 

30 ਗ੍ਰਾਮ ਨਸੀਲਾ ਪਾਊਡਰ ਚਿੱਟਾ ਵੇਚਣ  ਦੇ ਮਾਮਲਾ ਵਿਚ ਤਿੰਨ ਦੋਸ਼ੀ ਗ੍ਰਿਫਤਾਰ  ਕਰ   ਲਏ ਹਨ | ਪੁਲਿਸ ਸਟੇਸ਼ਨ ਸਹਿਣਾ ਦੇ ਐਸ਼ ਐੱਚ ਉ ਜਸਵਿੰਦਰ ਕੁਮਾਰ ਨੇ ਦਸਿਆ ਕਿ ਜਗਦੀਪ  ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਰੀਆਂ ਪੱਤੀ ਮੋੜ ਨਾਭਾ ਤੇ ਮਨਜਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਗਜੀਤਪੁਰਾ ਤੇ ਜਸਵੀਰ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਜਗਜੀਤਪੁਰਾ ਨੂੰ ਗ੍ਰਿਫਤਾਰ ਕਰ ਲਿਆ  ਹੈ | ਜਾਣਕਾਰੀ ਲਈ ਮੁਖਬਰ ਨੇ ਇਤਲਾਹ ਦਿਤੀ ਹੈ ਕਿ ਜਗਜੀਤ ਸਿੰਘ ਜੋ ਨਸੀਲਾ ਪਾਊਡਰ ( ਹੈਰੋਇਨ ,ਚਿੱਟਾ ) ਖਰੀਦ ਕਰਕੇ ਪੀਣ ਦਾ ਆਦੀ ਹੈ ਜੋ ਅੱਜ ਮਨਜਿੰਦਰ ਸਿੰਘ ਅਤੇ ਉਸਦੇ ਸਾਥੀਆਂ ਸਮੇਤ ਗਿਰਫ਼ਤਾਰ ਕਰ ਲਿਆ ਹੈ