:

ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ

0

ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ 


ਬਰਨਾਲਾ , 15 ਸਤੰਬਰ 


ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ | ਪੁਲਿਸ ਸਟੇਸ਼ਨ  ਮਹਿਲ ਕਲਾਂ ਦੇ ਠਾਣੇਦਾਰ ਨਾਇਬ ਸਿੰਘ ਨੇ ਹਰਗੋਪਾਲ ਸਿੰਘ  ਪੁੱਤਰ ਲਾਭ ਸਿੰਘ ਭਗਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀਆਂਨ ਮਹਿਲ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ | ਜਾਣਕਾਰੀ ਲਈ ਦਸਿਆ ਕਿ ਹਰਗੋਪਾਲ ਸਿੰਘ ਅਤੇ ਉਸਦੇ ਸਾਥੀਆਂ ਦਾ ਗੈਂਗ ਬਣਿਆ ਹੋਇਆ ਹੈ | ਜੋ ਕਿ ਬਾਹਰਲੀ ਸਟੇਟ ਤੋਂ ਸਸਤੇ ਰੇਟ ਪਰ ਸ਼ਰਾਬ  ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ | ਜੋ ਕਿ ਅੱਜ ਵੀ ਇਹ ਗੱਡੀ ਸਕਾਰਪਿਓ ਵਿਚ ਸ਼ਰਾਬ ਭਰ ਕੇ ਠਾਣਾ ਮਹਿਲ ਕਲਾਂ ਦੇ ਏਰੀਆ ਵਿਚ ਸਿਪਲਾਈ ਕਰਦੇ ਫੜ੍ਹੇ ਗਏ ਹਨ ਜਿਸ ਉਪਰੰਤ 5 ਪੇਟੀਆ ਮਾਲਵਾ ਹਰਿਆਣਾ , 9 ਪੇਟੀਆ ਸਾਹੀ ਹਰਿਆਣਾ ,20ਪੇਟੀਆ ਰਾਣੋ  ਸੋਫੀ   ਪੰਜਾਬ ਗੱਡੀ ਸਕਾਰਪਿਓ ਬਰਾਮਦ ਹੋਈ |