200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ
- Reporter 12
- 15 Sep, 2023 01:14
200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ
ਬਰਨਾਲਾ 14 ਸਤੰਬਰ
200 ਖੁਲੀਆਂ ਨਸੀਲੀਆਂ ਗੋਲੀਆਂ ਹੋਈਆਂ ਬਰਾਮਦ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ | ਪੁਲਿਸ ਸਟੇਸ਼ਨ ਰੂੜੇਕੇ ਕਲਾਂ ਦੇ ਠਾਣੇਦਾਰ ਰਣਜੀਤ ਸਿੰਘ ਨੇ ਦਸਿਆ ਕਿ ਸੁਖਦੇਵ ਰਾਮ ਪੁੱਤਰ ਸ਼ਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਲੀਲਾ ਸਿੰਘ ਵਾਸੀਆਂਨ ਧੂਰਕੋਟ ਰੋਡ ਤੇ ਚੈਕਿੰਗ ਕਰ ਰਹੇ ਸੀ | ਉਹ ਦੌਰਾਨ ਦੋ ਮੋਨੇ ਨੌਜਵਾਨ ਬਿਨਾ ਨੰਬਰ ਪਲੇਟਾ ਤੋਂ ਮੋਟਰਸਾਈਕਲ ਤੇ ਆ ਰਹੇ ਸੀ | ਜਦ ਓਹਨਾ ਨੂੰ ਰੋਕਿਆ ਤਾ ਉਹ ਘਬਰਾ ਗਏ ਤਾ ਦੋਸ਼ੀ ਚਲਾਕੀ ਨਾਲ ਆਪਣੀ ਲੋਅਰ ਵਿੱਚੋ ਲਿਫ਼ਾਫ਼ਾ ਕੱਢ ਕੇ ਪਿੱਛੇ ਬੈਠੇ ਵਿਅਕਤੀ ਨੂੰ ਫੜਾਉਣ ਲੱਗਿਆ ਤਾ ਲਿਫ਼ਾਫ਼ਾ ਸੜਕ ਉਪਰ ਡਿੱਗ ਪਿਆ ,ਚੈਕਿੰਗ ਕਰਨ ਉਪਰੰਤ 200 ਖੁਲੀਆਂ ਨਸੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਹੋਇਆ | ਫਿਲਹਾਲ ਦੋਸ਼ੀ ਪੁਲਿਸ ਦੇ ਦਾਇਰੇ ਵਿਚ ਹੈ |