:

200 ਗ੍ਰਾਮ ਅਫੀਮ ਹੋਈਂ ਬਰਾਮਦ , ਇਕ ਦੋਸ਼ੀ ਗ੍ਰਿਫਤਾਰ

0

200 ਗ੍ਰਾਮ ਅਫੀਮ ਹੋਈਂ ਬਰਾਮਦ , ਇਕ ਦੋਸ਼ੀ ਗ੍ਰਿਫਤਾਰ 


ਬਰਨਾਲਾ ,15 ਸਤੰਬਰ 

200 ਗ੍ਰਾਮ ਅਫੀਮ ਹੋਈਂ ਬਰਾਮਦ,ਦੋਸ਼ੀ ਗ੍ਰਿਫਤਾਰ ਕੀਤਾ ਗਿਆ  | ਪੁਲਿਸ ਸਟੇਸ਼ਨ ਦੇ ਠਾਣੇਦਾਰ ਅਮਰਨਾਥ ਨੇ ਦਸਿਆ ਕਿ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢਿੱਲੋਂ ਪੱਤੀ ਠੀਕਰੀਵਾਲ ਕੋਲ ਪੁਜੇ ਤਾ ਉਹ ਲਿਫਾਫੇ ਵਿਚ ਫਰੋਲਾ - ਫਰਾਲੀ ਕਰ  ਰਹੇ ਸੀ ਉਸ ਉਪਰੰਤ ਸਰਬਜੀਤ ਸਿੰਘ ਓਥੋਂ ਘਬਰਾ ਕੇ ਭੱਜਣ ਲਗਾ , ਤਾ ਉਸਦੇ ਹੱਥ ਦਾ ਲਿਫ਼ਾਫ਼ਾ ਨੀਚੇ ਡਿੱਗ ਗਿਆ | ਜਿਸ ਵਿਚ 200 ਗ੍ਰਾਮ ਅਫੀਮ ਬਰਾਮਦ ਹੋਈ | ਉਪਰੰਤ ਦੋਸ਼ੀ ਨੂੰ ਕਾਬੂ ਵਿਚ ਕੀਤਾ ਗਿਆ |