:

24 ਬੋਤਲਾਂ , ਸ਼ਰਾਬ ਦੀਆਂ ਹੋਈਆਂ ਬਰਾਮਦ , ਇੱਕ ਦੋਸ਼ੀ ਖਿਲਾਫ ਪਰਚਾ ਦਰਜ


24 ਬੋਤਲਾਂ , ਸ਼ਰਾਬ ਦੀਆਂ ਹੋਈਆਂ ਬਰਾਮਦ , ਇੱਕ ਦੋਸ਼ੀ ਖਿਲਾਫ ਪਰਚਾ ਦਰਜ 

ਬਰਨਾਲਾ 19 ਸਤੰਬਰ 

24 ਬੋਤਲਾਂ , ਸ਼ਰਾਬ ਦੀਆਂ ਹੋਈਆਂ ਬਰਾਮਦ , ਇੱਕ ਦੋਸ਼ੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ | ਠਾਣਾ ਬਰਨਾਲਾ ਦੇ ਠਾਣੇਦਾਰ ਬਲਵਿੰਦਰ ਸਿੰਘ ਨੇ ਵੀਜਾ ਸਿੰਘ ਵਾਸੀ ਕਿੱਲਾ ਪੱਤੀ ਹੰਡਿਆਇਆ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ | ਜਾਣਕਾਰੀ ਲਈ ਦਸਿਆ ਕਿ ਬਲਵਿੰਦਰ ਸਿੰਘ ਤੇ ਉਸਦੇ ਸਾਥੀ ਸਾ - ਸਿਲਸਿਲਾ ਇਲਾਕਾ ਗਸਤ ਸਾ ਚੈਕਿੰਗ ਸੱਕੀ ਪੁਰਸਾ ਦੇ ਸਬੰਧ ਵਿਚ ਯੱਕਖਾਣਾ ਚੋਂਕ ਹੰਡਿਆਇਆ ਮੌਜੂਦ ਸੀ | ਮੁਖਬਰ ਨੇ ਇਤਲਾਹ ਦਿਤੀ ਕਿ ਦੋਸ਼ੀ ਉਕਤ ਦੇ ਘਰ ਰੇਡ ਕਰਕੇ 24 ਬੋਤਲਾਂ , ਸ਼ਰਾਬ ਠੇਕਾ ਦੋਸ਼ੀ ਮਾਰਕਾ ਰਾਂਝਾ ਸੋਠੀ ( ਪੰਜਾਬ ) ਬਰਾਮਦ ਕੀਤੀ ਗਈ | ਦੋਸ਼ੀ  ਨੂੰ ਗ੍ਰਿਫਤਾਰ ਕਰ ਸਰ ਜਮਾਨਤ ਰਿਹਾਅ ਕੀਤਾ |