:

30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ


30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ  ਦੋਸ਼ੀ ਗ੍ਰਿਫਤਾਰ ਕੀਤੇ  ਗਏ 

ਬਰਨਾਲਾ 20 ਸਤੰਬਰ 

30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਦੇ ਮਾਮਲੇ ਵਿਚ ਦੋ  ਦੋਸ਼ੀ ਗ੍ਰਿਫਤਾਰ ਕੀਤੇ  ਗਏ | ਠਾਣਾ ਧਨੌਲਾ ਦੇ ਠਾਣੇਦਾਰ ਲਖਵਿੰਦਰ ਸਿੰਘ ਨੇ ਲਭਪ੍ਰੀਤ ,ਬਾਰੂ ਉਪਰ ਮਾਮਲਾ ਦਰਜ ਰਜਿਸਟਰ ਕੀਤਾ ਗਿਆ |ਥਾਣੇਦਾਰ ਲਖਵਿੰਦਰ ਸਿੰਘ  ਤੇ ਉਸਦੇ ਸਾਥੀ ਗਸਤ ਭੀਖੀ ਟੀ - ਪੁਆਇੰਟ ਧਨੌਲਾ  ਮੌਜੂਦ ਸੀ ਤਾ ਕਿਸੇ ਨੇ ਸੂਚਨਾ ਦਿੱਤੀ ਕਿ ਦੋਸ਼ੀ ਨਸੀਲਾ ਪਾਊਡਰ ਵੇਚਣ ਆ ਰਹੇ ਹਨ , ਪੁਲਿਸ ਨੇ  ਦੋਸ਼ੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 30 ਗ੍ਰਾਮ ਨਸੀਲਾ ਪਾਊਡਰ ( ਹੈਰੋਇਨ ) ਬਰਾਮਦ ਕੀਤਾ  ਗਿਆ | ਫਿਲਹਾਲ ਦੋਸ਼ੀ ਪੁਲਿਸ ਦੇ ਦਾਇਰੇ ਹੇਠ ਹੈ |