:

950 ਖੁਲੀਆਂ ਨਸੀਲੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ


950 ਖੁਲੀਆਂ ਨਸੀਲੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ 

ਬਰਨਾਲਾ 20 ਸਤੰਬਰ 

950 ਖੁਲੀਆਂ ਨਸੀਲੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ ਵਿਚ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ |ਥਾਣਾ ਬਰਨਾਲਾ ਦੇ ਥਾਣੇਦਾਰ ਸ਼ਰੀਫ ਖਾਨ ਨੇ ਗੁਰਮੇਲ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈਂ | ਜਾਣਕਾਰੀ ਲਈ ਦੱਸਿਆ ਕਿ ਥਾਣੇਦਾਰ ਸ਼ਰੀਫ ਖਾਨ ਅਤੇ ਸਮੇਤ ਪੁਲਿਸ ਪਾਰਟੀ ਬਰਨਾਲਾ ਤੋਂ ਧਨੌਲਾ ਮੇਨ ਰੋਡ ਫਰਵਾਹੀ ਤੋਂ ਮੁੜਨ ਲੱਗੇ ਸੀ | ਤਾ ਉਸ ਸਮੇਂ ਇਕ ਮੋਨਾ ਵਿਅਕਤੀ , ਜੋ ਕਿ ਦੇਖ ਕੇ ਘਬਰਾ ਗਿਆ | ਉਸਦੀ ਚੈਕਿੰਗ ਕਰਨ ਤੇ 950 ਖੁਲੀਆਂ ਨਸੀਲੀਆਂ ਗੋਲੀਆਂ ਬਰਾਮਦ ਹੋਈਆਂ | ਤੁਰੰਤ ਉਸਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ |