:

ਚੋਰੀ ਦੇ ਮਾਮਲੇ ਵਿਚ ਨਾਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ


 ਚੋਰੀ ਦੇ ਮਾਮਲੇ ਵਿਚ ਨਾਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ 

ਬਰਨਾਲਾ 22 ਸਤੰਬਰ 

 ਚੋਰੀ ਦੇ ਮਾਮਲੇ ਵਿਚ ਨਾਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਰਜਿਸਟਰ  ਕੀਤਾ ਗਿਆ ਹੈ | ਥਾਣਾ ਧਨੌਲਾ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਅਨੀਸ ਕੁਮਾਰ ਵਾਸੀ ਧਨੌਲਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 15 ਸਤੰਬਰ ਦੀ ਸ਼ਾਮ ਨੂੰ ਘਰ ਦੇ ਨੇੜੇ ਗੱਡੀ ਲੌਕ ਲਗਾ ਕੇ ਖੜੀ ਕੀਤੀ ਸੀ , ਸਵੇਰ ਤੱਕ ਗੱਡੀ ਉਸ਼ ਜਗ੍ਹਾਂ ਨਹੀਂ ਸੀ | ਉਸ਼ ਵਿੱਚ ਸਾਰੇ ਡਾਕੂਮੈਂਟ ਵੀ ਸਨ | ਜਾਂਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਗੱਡੀ ਚੋਰੀ ਹੋ ਗਈ ਹੈ | ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ | ਜਲਦ ਹੀ ਦੋਸ਼ੀ ਦੀ ਗ੍ਰਿਫਤਾਰੀ ਕਰਕੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ |