:

24 ਬੋਤਲਾਂ ਸ਼ਰਾਬ ਦੀਆਂ ਹੋਈਆਂ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ


24 ਬੋਤਲਾਂ ਸ਼ਰਾਬ ਦੀਆਂ ਹੋਈਆਂ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ 

 ਬਰਨਾਲਾ 22 ਸਤੰਬਰ 

24 ਬੋਤਲਾਂ ਸ਼ਰਾਬ ਦੀਆਂ ਹੋਈਆਂ ਬਰਾਮਦ , ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਭਦੌੜ ਦੇ ਥਾਣੇਦਾਰ ਜਸਮੇਲ ਸਿੰਘ ਨੇ ਜਗਸੀਰ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਹੈ | ਜਾਣਕਾਰੀ ਲਈ ਦੱਸਿਆ ਕਿ ਜਸਮੇਲ ਸਿੰਘ ਅਤੇ ਪੁਲਿਸ ਪਾਰਟੀ ਭਦੌੜ ਮੌਜੂਦ ਸੀ , ਉਸ ਸਮੇ ਦੋਸ਼ੀ ਕੋਲ ਇਕ ਗੱਟਾ ਵਜਨਦਾਰ ਸੀ , ਜਿਸ ਦੀ ਜਾਂਚ ਪੜਤਾਲ ਕਰਨ ਤੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਸੀਲਬੰਦ ਬਰਾਮਦ ਹੋਈ | ਤੁਰੰਤ ਦੋਸ਼ੀ ਗ੍ਰਿਫਤਾਰ ਕੀਤਾ ਗਿਆ |