:

ਜੂਆਂ ਖੇਡਣ ਦੇ ਮਾਮਲੇ ਵਿਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ


ਜੂਆਂ ਖੇਡਣ ਦੇ ਮਾਮਲੇ ਵਿਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ 

ਬਰਨਾਲਾ 22 ਸਤੰਬਰ 

ਜੂਆਂ ਖੇਡਣ ਦੇ ਮਾਮਲੇ ਵਿਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ | ਥਾਣਾ ਬਰਨਾਲਾ ਦੇ ਥਾਣੇਦਾਰ ਸਤਗੁਰ ਸਿੰਘ ਨੇ ਮੁਕੇਸ਼ , ਰਾਮ ਕੁਮਾਰ , ਰੇਸ਼ਮ ,ਅਤੇ ਅਨਿਲ ਕੁਮਾਰ ਖਿਲਾਫ ਪਰਚਾ ਦਰਜ਼ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਪੈਸਿਆਂ ਉਪਰ ਜੁਆਂ ਖੇਡਣ ਦੇ ਆਦੀ ਸੀ | ਦੋਸ਼ੀਆਂ ਕੋਲੋਂ 7980 ਰੁਪਏ ਨਗਦੀ ਅਤੇ 52 ਪੱਤੇ ਤਾਸ ਦੇ ਬਰਾਮਦ ਹੋਏ  |