:

27 ਬੋਤਲਾਂ ਸ਼ਰਾਬ ਦੀਆਂ ਵੇਚਣ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ


27 ਬੋਤਲਾਂ ਸ਼ਰਾਬ ਦੀਆਂ ਵੇਚਣ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ , 23 ਸਤੰਬਰ 

27 ਬੋਤਲਾਂ ਸ਼ਰਾਬ ਦੀਆਂ ਵੇਚਣ ਦੇ ਮਾਮਲੇ ਵਿੱਚ ਕਾਰਨ ਇਕ ਦੋਸ਼ੀ  ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਰਣਧੀਰ ਸਿੰਘ ਨੇ ਲੱਛੀ ਕੌਰ ਵਾਸੀ ਹੰਡਿਆਇਆ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ |  ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਜੋ ਕਿ ਬਾਹਰੋਂ ਸ਼ਰਾਬ  ਠੇਕਾ ਦੇਸੀ ਸਸਤੇ ਰੇਟਾਂ ਤੇ ਲਿਆ ਕੇ ਅੱਗੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੀ ਸੀ | ਜਿਸਨੂੰ ਗ੍ਰਿਫਤਾਰ ਕਰਨ ਤੇ 27 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਹੋਈਆਂ |