:

ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ


ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 23 ਸਤੰਬਰ 

ਸਾਢੇ ਪੰਜ ਕਿਲੋ ਭੁੱਕੀ ਚੂਰਾ ਵੇਚਨ ਦੇ ਮਾਮਲੇ ਵਿੱਚ , ਇਕ ਦੋਸ਼ੀ  ਗ੍ਰਿਫਤਾਰ ਕੀਤਾ ਗਿਆ ਹੈ | ਥਾਣਾ ਤਪਾ ਦੇ ਥਾਣੇਦਾਰ ਗਿਆਂਨ ਸਿੰਘ ਨੇ ਜੱਗਾ ਖਾ ਵਾਸੀ ਧੂਰਕੋਟ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਜ਼ਰਮ ਬਾਹਰੋਂ ਭੁੱਕੀ ਚੂਰਾ ਪੋਸਤ ਲਿਆ ਕੇ ਤਪਾ ਏਰੀਆ ਵਿਚ ਵੇਚਣ ਦਾ ਆਦੀ ਹੈ | ਜਿਸਨੂੰ ਗ੍ਰਿਫਤਾਰ ਕਰਨ ਤੇ ਸਾਢੇ ਪੰਜ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ |