:

ਲੁੱਟ ਖੋਹ ਦੇ ਮਾਮਲੇ ਵਿੱਚ , ਨਾ - ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


ਲੁੱਟ ਖੋਹ ਦੇ ਮਾਮਲੇ ਵਿੱਚ , ਨਾ - ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 25 ਸਤੰਬਰ

ਲੁੱਟ ਖੋਹ ਦੇ ਮਾਮਲੇ ਵਿੱਚ , ਨਾ - ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਸੱਤਿਆ ਦੇਵੀ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ 23 ਸਤੰਬਰ ਨੂੰ ਮੁਦਈ ਤੇ ਓਹਨਾ ਦੀ ਨੂੰਹ ਦੁਕਾਨ ਤੇ ਮੌਜੂਦ ਸੀ , ਤਾ ਇਕ ਨਾ ਮਾਲੂਮ ਵਿਅਕਤੀ ਆਇਆ ,ਜਿਸ ਦਾ ਮੂੰਹ ਤੇ ਹੱਥ ਕੱਪੜੇ  ਨਾਲ ਬੰਨੇਹੋਏ ਸੀ | ਜਿਸ ਨੇ ਮੁਦਈ ਦੀ ਨੂੰਹ ਨੂੰ ਮਾਰਨ ਦੀ ਧਮਕੀ ਦੇ ਕੇ ਦਸ ਹਜਾਰ ਰੁਪਏ ਖਹੋ ਕੇ ਭੱਜ ਗਏ , ਫਿਲਹਾਲ ਕਾਰਵਾਈ ਜਾਰੀ ਹੈਂ |