:

ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ


- ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 26 ਸਤੰਬਰ 

ਲੁੱਟਖੋਹ ਦੇ ਮਾਮਲੇ ਵਿੱਚ , ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ  ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਪਰਦੀਪ ਸਿੰਘ ਨੇ ਸਾਹਿਲ , ਵਿੱਕੀ ਚੋਧਰੀ ਅਤੇ ਹਰਸ਼ਦੀਪ ਦੇ ਖਿਲਾਫ ਮਾਮਲਾ ਦਰਜ  ਰਜਿਸਟਰ ਕੀਤਾ ਹੈ |  ਓਹਨਾ ਦੱਸਿਆ ਕਿ ਦੋਸ਼ੀ ਹਥਿਆਰ ਦਿਖਾ ਕੇ ਝਪਟ ਮਾਰ ਕੇ ਰਾਹਗਿਰਾ ਦੇ ਮੋਬਾਈਲ ਫੋਨ , ਪੈਸੇ ਖੋਹ ਲੈਂਦੇ ਹਨ | ਫਿਲਹਾਲ ਸਾਹਿਲ  ਅਤੇ ਵਿੱਕੀ ਪੁਲਿਸ ਦੇ ਕਾਬੂ ਵਿੱਚ ਹਨ | ਇਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ , ਅਤੇ ਕਾਰਵਾਈ ਜਾਰੀ ਹੈ |