:

1000 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ ਕੀਤੇ ਗ੍ਰਿਫਤਾਰ


1000 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ ਕੀਤੇ ਗ੍ਰਿਫਤਾਰ

ਬਰਨਾਲਾ 27 ਸਤੰਬਰ 

 1000 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਤਿੰਨ ਦੋਸ਼ੀ  ਗ੍ਰਿਫਤਾਰ ਕੀਤੇ ਗਏ |ਥਾਣਾ ਧਨੌਲਾ ਦੇ ਥਾਣੇਦਾਰ ਲਖਵਿੰਦਰ ਸਿੰਘ ਨੇ ਹੈਪੀ ,ਹਰਦੀਪ ਅਤੇ ਮਨਦੀਪ ਵਾਸੀਆਂਨ ਕੋਟਦੁੱਨਾ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਨਸੀਲੀਆਂ ਗੋਲੀਆਂ ਵੇਚਣ ਦੇ ਆਦੀ ਸਨ | ਜੋ ਕਿ ਧਨੌਲਾ ਵਿਖੇ ਨਸੀਲੀਆਂ ਗੋਲੀਆਂ ਵੇਚਣ  ਦੀ ਤਾਕ  ਵਿਚ ਆਏ ਸੀ , ਉਸ ਉਪਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ | ਅਤੇ ਮਾਮਲਾ ਦਰਜ ਰਜਿਸਟਰ ਕੀਤਾ ਗਿਆ |