ਕੁੱਟਮਾਰ ਦੇ ਮਾਮਲੇ ਵਿੱਚ ,ਦੋ ਦੋਸ਼ੀਆਂ ਖਿਲਾਫ ਪਰਚਾ ਦਰਜ
- Repoter 11
- 27 Sep, 2023 23:26
ਕੁੱਟਮਾਰ ਦੇ ਮਾਮਲੇ ਵਿੱਚ ,ਦੋ ਦੋਸ਼ੀਆਂ ਖਿਲਾਫ ਪਰਚਾ ਦਰਜ
ਬਰਨਾਲਾ 27 ਸਤੰਬਰ
ਕੁੱਟਮਾਰ ਦੇ ਮਾਮਲੇ ਵਿੱਚ , ਦੋ ਦੋਸ਼ੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਗਿਆਨ ਸਿੰਘ ਨੇ ਜਲੰਧਰ ਸਿੰਘ ਵਾਸੀ ਘੁੰਨਸ਼ ਦੇ ਬਿਆਨਾਂ ਤੇ ਅਮ੍ਰਿਤਪਾਲ ,ਅਤੇ ਗੋਪੀ ਵਾਸੀ ਘੁੰਨਸ਼ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਮੁਦਈ ਨੇ ਦੱਸਿਆ ਕਿ ਅਸੀਂ ਤਪਾ ਰੋਡ ਤੇ ਸ਼ੈਰ ਕਰਨ ਜਾ ਰਹੇ ਸੀ , ਤਾ ਰਾਸਤੇ ਵਿਚ ਦੋਸ਼ੀਆਂ ਨੇ ਮੁਦਈ ਦੇ ਭਤੀਜੇ ਨੂੰ ਗਾਲ੍ਹਾਂ ਕੱਢਣ ਲੱਗ ਗਏ , ਉਪਰੰਤ ਰੋਕਣ ਤੇ ਦੋਸ਼ੀਆਂ ਨੇ ਤਰਪਾਲੀ ਲੋਹੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਮੌਕੇ ਤੇ ਧਮਕੀਆਂ ਦੇ ਕੇ ਭੱਜ ਗਏ | ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ , ਅਤੇ ਕਾਰਵਾਈ ਜਾਰੀ ਹੈ |