:

ਪੰਦਰਾਂ ਬੋਤਲਾਂ ਸ਼ਰਾਬ ਦੀਆਂ ਹੋਈਆਂ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ


ਪੰਦਰਾਂ ਬੋਤਲਾਂ ਸ਼ਰਾਬ ਦੀਆਂ ਹੋਈਆਂ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ 


ਬਰਨਾਲਾ 29 ਸਤੰਬਰ 

ਪੰਦਰਾਂ ਬੋਤਲਾਂ ਸ਼ਰਾਬ ਦੀਆਂ  ਬਰਾਮਦ ਹੋਣ ਤੇ  ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ | ਥਾਣਾ ਠੁੱਲੀਵਾਲ ਦੇ ਏ ਐਸ ਆਈ ਜਗਦੇਵ ਸਿੰਘ ਨੇ ਚਮਕੌਰ ਵਾਸੀ ਸਹੋਰ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਏ ਐਸ ਆਈ ਜਗਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਪੰਦਰਾਂ ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਫਰੈਸ਼ ਬਰਾਮਦ ਕੀਤੀਆਂ |