:

25 ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਇਕ ਦੋਸ਼ੀ ਕੀਤਾ ਗ੍ਰਿਫਤਾਰ


25 ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 30 ਸਤੰਬਰ 

25 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫ਼ਤਾਰ ਕੀਤਾ ਹੈ |  ਥਾਣਾ ਟੱਲੇਵਾਲ ਦੇ ਥਾਣੇਦਾਰ ਜਗਦੇਵ ਸਿੰਘ ਨੇ ਰੁਪਿੰਦਰ ਵਾਸੀ ਖਮਾਣੋ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਬੀਹਲਾ ਤੋਂ ਨਰਾਇਣਗੜ ਸੋਹੀਆਂ ਦੇ ਕੱਚੇ ਰਾਸਤੇ ਤੇ  25 ਬੋਤਲਾਂ ਸ਼ਰਾਬ ਨਜਾਇਜ ਸਮੇਤ ਕਾਬੂ ਕੀਤਾ | ਤੁਰੰਤ ਮਾਮਲਾ ਦਰਜ ਕੀਤਾ |