:

150 ਨਸੀਲੀਆਂ ਗੋਲੀਆਂ ਅਤੇ 350 ਕੈਪਸੂਲ ਹੋਏ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ


 150 ਨਸੀਲੀਆਂ ਗੋਲੀਆਂ ਅਤੇ 350 ਕੈਪਸੂਲ ਹੋਏ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ 

ਬਰਨਾਲਾ 30 ਸਤੰਬਰ 

 150 ਨਸੀਲੀਆਂ ਗੋਲੀਆਂ ਅਤੇ 350 ਕੈਪਸੂਲ ਬਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਮਹਿਲਕਲਾਂ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਦਿਲਬਾਰ ਅਤੇ ਰਾਹੁਲ ਵਾਸੀ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਕੋਲੋਂ 150 ਨਸੀਲੀਆਂ ਚਿੱਟੀਆ ਗੋਲੀਆਂ ਅਤੇ 350 ਕੈਪਸੂਲ ਲਾਲ ਚਿੱਟਾ ਸਮੇਤ ਕਾਬੂ ਕੀਤਾ ਕੀਤਾ | ਅਤੇ ਮਾਮਲਾ ਦਰਜ ਕੀਤਾ |