:

ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 30 ਸਤੰਬਰ    

ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਹਰਵਿੰਦਰਪਾਲ ਸਿੰਘ ਨੇ ਅਸ਼ੋਕ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਿਰਭੈ , ਗੁਰਪ੍ਰੀਤ ਵਾਸੀਆਂਨ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਦੋਸ਼ੀ ਦੋ ਟਰੈਕਟਰਾਂ ਨੂੰ ਧੱਕੇ ਨਾਲ ਕਲੋਨੀ ਵਿੱਚ ਲਿਆ ਸਕਿਉਰਟੀ ਗਾਰਡ ਉਪਰ ਟਰੈਕਟਰ ਚੜਾਉਣ ਦੀ ਕੋਸਿਸ ਕਰਨ ਲੱਗੇ ਅਤੇ ਰਾਜ ਮਿਸਤਰੀ ਦੇ ਚੱਲ ਰਹੇ  ਕੰਮ ਤੋਂ ਦਸ ਬੋਰੀਆਂ ਸੀਮਿੰਟ ਦੀਆਂ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਕੁਲ ਮਲੀਤੀ 2500 ਰੁਪਏ ਬਣਦੀ ਹੈ | ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ |