:

ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ

0

ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ  ਦਰਜ 

 ਬਰਨਾਲਾ 30 ਸਤੰਬਰ 

ਧੋਖੇ ਵਿੱਚ ਰੱਖ ਕੇ ਸਰੀਰਕ ਸੰਬੰਧ ਬਨੌਂਣ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ  ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਮੁਦਈ ਵਾਸੀ ਹੇੜੀਕੇ ਦੇ ਬਿਆਨਾਂ ਤੇ ਗੁਰਵਿੰਦਰ ਵਾਸੀ ਧਨੌਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਦੋਸ਼ੀ ਨੇ ਮੁਦਈ ਨੂੰ ਵਿਆਹ ਦਾ ਲਾਰਾ ਲਗਾ ਕੇ ਸਰੀਰਕ ਸੰਬੰਧ ਬਣਾਏ | ਅਤੇ ਇਕ ਅਗਸਤ ਨੂੰ ਵਿਆਹ ਕਰਵਾ ਲਿਆ ,ਕਾਰਵਾਈ ਤੋਂ ਪਤਾ ਲੱਗਿਆ ਕਿ ਬਲਾਤਕਾਰ ਦੇ ਮਾਮਲੇ ਤੋਂ ਬਚਣ ਲਈ ਦੋਸ਼ੀ ਨੇ ਵਿਆਹ ਕਰਵਾਇਆ ਹੈ | ਫਿਲਹਾਲ ਕਾਰਵਾਈ ਜਾਰੀ ਹੈ , ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ |