:

12 ਬੋਰ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ


12 ਬੋਰ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 2 ਅਕਤੂਬਰ 

12 ਬੋਰ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਸਹਿਣਾ ਦੇ ਥਾਣੇਦਾਰ ਸੇਵਾ ਸਿੰਘ ਨੇ ਕੁਲਵੰਤ ਵਾਸੀ ਮਹਿਰਾਜ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਜਾਣਕਰੀ ਲਈ ਦੱਸਿਆ ਕਿ ਦੋਸ਼ੀ ਨਜਾਇਜ ਅਸਲਾ ਈਸਰ ਸਿੰਘ ਵਾਲਾ ਤੋਂ ਸਹਿਣਾ ਨੂੰ ਆ ਰਹੇ ਸੀ , ਉਪਰੰਤ ਰੇਡ ਕਰਨ ਤੇ ਇਕ ਰਾਈਫਲ 12 ਬੋਰ ਬਰਾਮਦ ਹੋਈ  ਫਿਲਹਾਲ  ਦੋਸ਼ੀ ਪੁਲਿਸ ਦੇ ਕਾਬੂ ਵਿੱਚ ਹੈ |