:

ਕੁੱਟਮਾਰ ਦੇ ਮਾਮਲੇ ਵਿੱਚ ਇਕ ਦੋਸਣ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ ਇਕ ਦੋਸਣ ਖਿਲਾਫ ਪਰਚਾ ਦਰਜ 

ਬਰਨਾਲਾ 3 ਅਕਤੂਬਰ 

ਕੁੱਟਮਾਰ ਦੇ ਮਾਮਲੇ ਵਿੱਚ ਇਕ ਦੋਸਣ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਕੁਲਵੰਤ ਸਿੰਘ ਨੇ ਕਰਮਜੀਤ ਕੌਰ ਵਾਸੀ ਤਪਾ ਦੇ ਬਿਆਨਾਂ ਤੇ ਦੋਸਣ ਮਨਦੀਪ ਕੌਰ ਵਾਸੀ ਘੁੰਨਸ਼ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ 27 ਸਤੰਬਰ ਨੂੰ ਮੁਦਈ ਆਪਣੇ ਘਰ ਇਕੱਲੀ ਸੀ , ਅਚਾਨਕ ਦੋਸਣ ਮੁਦਈ ਦੇ ਘਰ ਆ ਕੇ ਉਸ ਨਾਲ ਕੁੱਟਮਾਰ ਕਾਰਨ ਲੱਗੀ | ਰੌਲਾ ਪਾਉਣ ਤੇ ਦੋਸਣ ਭੱਜ ਗਈ | ਮੁਦਈ ਦੇ ਪਤੀ ਨੇ ਮੁਦਈ ਨੂੰ ਸਿਵਲ ਹਸਪਤਾਲ ਤਪਾ ਵਿੱਚ ਦਾਖਲ ਕਰਵਾਇਆ | ਫਿਲਹਾਲ ਕਾਰਵਾਈ ਜਾਰੀ ਹੈ |