ਲੜਾਈ ਝਗੜੇ ਦੇ ਮਾਮਲੇ ਵਿੱਚ ਦਸ ਵਿਅਕਤੀਆਂ ਖਿਲਾਫ ਪਰਚਾ ਦਰਜ
- Reporter 12
- 05 Oct, 2023 01:21
ਲੜਾਈ ਝਗੜੇ ਦੇ ਮਾਮਲੇ ਵਿੱਚ ਦਸ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 5 ਅਕਤੂਬਰ
ਲੜਾਈ ਝਗੜੇ ਦੇ ਮਾਮਲੇ ਵਿੱਚ ਦਸ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਗੁਰਸਿਮਰਨਜੀਤ ਸਿੰਘ ਨੇ ਗੁਰਪ੍ਰੀਤ ਵਾਸੀ ਅਤਲਾ ਖੁਰਦ , ਅਮਨਦੀਪ ਵਾਸੀ ਤੋਲਾਵਾਲ , ਹਰਦੀਪ ਵਾਸੀ ਜਲੂਰ , ਗੁਰਵਿੰਦਰ ਵਾਸੀ ਸਤੋਜ , ਮਨਪ੍ਰੀਤ ਵਾਸੀ ਸਤੋਜ , ਅਮਨਦੀਪ ਵਾਸੀ ਨਿੱਮ ਵਾਲਾ ਮੋੜ , ਲਵਪ੍ਰੀਤ ਵਾਸੀ ਚੀਮਾ , ਰਵੀ ਵਾਸੀ ਚੀਮਾ , ਰਾਜਪ੍ਰੀਤ ਵਾਸੀ ਰੱਲਾ ਅਤੇ ਲਖਵੀਰ ਵਾਸੀ ਭੈਣੀ ਮਹਿਰਾਜ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਐਸ ਡੀ ਕਾਲਜ ਵਿੱਚ ਲੜਾਈ ਝਗੜਾ ਕਰਨ ਅਤੇ ਪੋਸਟਰ ਲਗਾਉਂਦੇ ਹਨ | ਜਿਸ ਕਾਰਨ ਗੁਰਪ੍ਰੀਤ ਵਾਸੀ ਅਤਲਾ ਖੁਰਦ ਅਤੇ ਅਮਨਦੀਪ ਵਾਸੀ ਤੋਲਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ | ਅਤੇ ਅੱਠ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ |