:

ਕੁੱਟਮਾਰ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ


 ਕੁੱਟਮਾਰ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ
 
ਬਰਨਾਲਾ 6 ਅਕਤੂਬਰ

 ਕੁੱਟਮਾਰ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਕੁਲਦੀਪ ਸਿੰਘ ਨੇ ਗੁਰਦੀਪ ਸਿੰਘ ਵਾਸੀ ਰਾਜੀਆ ਦੇ ਬਿਆਨਾਂ ਤੇ ਕੁਲਦੀਪ , ਅਵਤਾਰ ਵਾਸੀਆਨ ਕੀਵਾ ਦਿਆਲੂਵਾਲਾ  ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ ਸ਼ਾਮ ਨੂੰ ਕੰਮ ਤੋਂ ਆਕੇ ਘਰ ਜਾ ਰਿਹਾ ਸੀ , ਤਾ ਉਪਰੰਤ ਦੋਸ਼ੀਆਂ ਨੇ ਮੁਦਈ ਨਾਲ ਕੁੱਟਮਾਰ ਕੀਤੀ , ਅਤੇ ਤੇਜ ਹਥਿਆਰਾਂ ਨਾਲ ਮੁਦਈ ਦੇ ਸਿਰ ਤੇ ਗੁਜੀਆਂ ਸੱਤਾ ਮਾਰੀਆਂ | ਫਿਲਹਾਲ ਦੋਸ਼ੀ ਦੇ ਗ੍ਰਿਫਤਾਰੀ ਨਹੀਂ ਹੋਈ |