ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
- Repoter 11
- 06 Oct, 2023 23:50
ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਬਰਨਾਲਾ 6 ਅਕਤੂਬਰ
ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਵੀਰਪਾਲ ਕੌਰ ਵਾਸੀ ਦਰਾਜ ਦੇ ਬਿਆਨਾਂ ਤੇ ਬੂਟਾ ਸਿੰਘ ਅਤੇ ਮੁਦਈ ਦੀ ਨਣਦ ਰੇਸ਼ਮਾ ਵਾਸੀ ਨਾ ਮਾਲੂਮ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦਾ ਘਰਵਾਲਾ ਮੁਦਈ ਨਾਲ ਕੁੱਟਮਾਰ ਕਰਦਾ ਸੀ | | 19 ਸਤੰਬਰ ਨੂੰ ਦੁਪਹਿਰੇ ਮੁਦਈ ਦੀ ਨਣਦ ਨੇ ਮੁਦਈ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ , ਅਤੇ ਮੁਦਈ ਦੇ ਵਾਲ ਪਟ ਕੇ ਚਪੇੜਾ ਮਾਰੀਆਂ ਅਤੇ ਬਾਅਦ ਵਿੱਚ ਮੁਦਈ ਦੇ ਘਰਵਾਲਾ ਨੇ ਵੀ ਮੁਦਈ ਦੀ ਕੁੱਟਮਾਰ ਕੀਤੀ | ਡਾਕਟਰ ਤੋਂ ਇੰਜਰੀ ਰਿਪੋਰਟ ਲੈ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ |