:

20 ਗ੍ਰਾਮ ਨਸੀਲਾ ਪਾਊਡਰ ਵੇਚਣ ਦੇ ਮਾਮਲੇ ਵਿੱਚ ਤਿੰਨ ਦੋਸ਼ੀ ਕੀਤੇ ਗ੍ਰਿਫਤਾਰ


 20 ਗ੍ਰਾਮ ਨਸੀਲਾ ਪਾਊਡਰ ਵੇਚਣ ਦੇ ਮਾਮਲੇ ਵਿੱਚ ਤਿੰਨ ਦੋਸ਼ੀ ਕੀਤੇ ਗ੍ਰਿਫਤਾਰ 

ਬਰਨਾਲਾ 10 ਅਕਤੂਬਰ 

20 ਗ੍ਰਾਮ ਨਸੀਲਾ ਪਾਊਡਰ ਵੇਚਣ ਦੇ ਮਾਮਲੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਬਰਨਾਲਾ ਦੇ ਐਸ ਐਚ ਓ ਬਲਜੀਤ ਸਿੰਘ ਨੇ ਗੁਰਜੰਟ ਵਾਸੀ ਬਰਨਾਲਾ , ਗੁਰਮੇਲ ਵਾਸੀ ਬਰਨਾਲਾ ਅਤੇ ਜਸਪਾਲ ਵਾਸੀ ਸੰਘੇੜਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਨਸੀਲਾ ਪਾਊਡਰ ਲਿਆ ਕੇ ਵੇਚਣ ਦਾ ਆਦੀ ਹੈ | ਪੁਲਿਸ ਨੂੰ ਜਾਣਕਾਰੀ ਮਿਲਣ ਤੇ ਰੇਡ ਕਰਨ ਤੇ  20 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਇਆ | ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ |