:

ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 11 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਭਦੌੜ ਦੇ ਥਾਣੇਦਾਰ ਜਗਦੇਵ ਸਿੰਘ ਨੇ ਡਾ. ਰੂਬੀ ਸੀਨੀਅਰ ਮੈਡੀਕਲ ਅਫਸਰ ਭਦੌੜ ਦੇ ਬਿਆਨਾਂ ਤੇ ਜਗਜੀਤ ਵਾਸੀ ਭਦੌੜ ਅਤੇ ਲਵਪ੍ਰੀਤ ਵਾਸੀ ਸਹਿਣਾ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦੇ ਮੈਡੀਕਲ ਤੋਂ 8 ਅਕਤੂਬਰ ਨੂੰ ਦਵਾਈਆਂ ਚੋਰੀ ਹੋਈਆਂ ਹਨ | ਜਾਂਚ ਪੜਤਾਲ ਕਰਨ ਤੇ ਜਗਜੀਤ ਅਤੇ ਲਵਪ੍ਰੀਤ ਖਿਲਾਫ ਮਾਮਲਦਿੱਤਾ | ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ |