:

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਬਾਰੇ ਕੀ ਆਈ ਖਬਰ.. ਪੜੋ


ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਬਾਰੇ ਕੀ ਆਈ ਖਬਰ.. ਪੜੋ

 ਚੰਡੀਗੜ੍ਹ 


ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਨੂੰ ਲੈ ਕੇ ਖਬਰ ਚੱਲ ਰਹੀ ਹੈ। ਖਬਰ ਚੱਲ ਰਹੀ ਹੈ ਕਿ ਉਸ ਦੀ ਭੈਣ ਏਸ਼ੀਆ ਪੈਸੇ ਪੈਡਲ ਕੱਪ ਲਈ ਸਲੈਕਟ ਹੋ ਗਈ ਹੈ। ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਅਮਰਜੀਤ ਕੌਰ ਡੀ ਸਲੈਕਸ਼ਨ ਹੋਈ ਹੈ। ਦੱਸ ਦਈਏ ਕਿ ਅਮਰਜੋਤ ਕੌਰ ਯੁਵਰਾਜ ਸਿੰਘ ਦੀ ਸੋਤੇਲੀ ਭੈਣ ਹੈ। ਉਹਨਾਂ ਦੇ ਪਿਤਾ ਯੋਗਰਾਜ ਸਿੰਘ ਅਤੇ ਉਹਦੀ ਦੂਸਰੀ ਪਤਨੀ ਪੰਜਾਬੀ ਫਿਲਮ ਵਿੱਚ ਬੇਹਤਰੀ ਨੀਨਾ ਬਦੇਲ ਦੀ ਬੇਟੀ ਹੈ। ਪੈਡਲ ਇੱਕ ਰੈਕਟ ਗੇਮ ਹੈ। ਜੋ ਟੈਨਿਸ ਦੀ ਤਰ੍ਹਾਂ ਹੁੰਦੀ ਹੈ। ਇਸਦੀ ਬਾਲ ਟੈਨਿਸ ਵਰਗੀ ਹੁੰਦੀ ਹੈ। ਇਸਦੇ ਰੈਕਰਡ ਦੇ ਵਿੱਚ ਬਰੀਕ ਮੋਰੀਆਂ ਹੁੰਦੀਆਂ ਹਨ। 20 ਮੀਟਰ ਲੰਬੇ ਅਤੇ 10 ਮੀਟਰ ਚੌੜੇ ਯਾੜ ਦੇ ਵਿੱਚ ਕੰਚ ਅਤੇ ਜਾਲੀ ਦੀਆਂ ਦੀਵਾਰਾਂ ਨਾਲ ਘਿਰੇ ਹੋਏ ਇੱਕ ਯਾਰੜ ਦੇ ਵਿੱਚ ਇਸ ਨੂੰ ਖੇਲਿਆ ਜਾਂਦਾ ਹੈ।


– ਅਮਰਜੋਤ ਉਰਫ ਐਮੀ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਹੈਇਸਟਾਗਰਾਮ ਤੇ ਉਸਦੇ 32ਹਜ ਦੇ ਕਰੀਬ ਫੋਲੋਅਰ ਹਨ। ਡਿਜੀਟਲ ਦੀ ਦੁਨੀਆ ਦੇ ਵਿੱਚ ਉਹ ਆਪਣੀ ਖਾਸ ਪਹਿਚਾਣ ਬਣਾ ਰਹੀ ਹੈ।

ਤਾਜ਼ਾ ਖ਼ਬਰਾਂ
Gallery
Tags
Social Media