:

30 ਕੈਪਸੂਲ ਬਰਾਮਦ ਹੋਣ ਤੇ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ


 30 ਕੈਪਸੂਲ ਬਰਾਮਦ ਹੋਣ ਤੇ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ 

ਬਰਨਾਲਾ 12 ਅਕਤੂਬਰ 

30 ਕੈਪਸੂਲ ਬਰਾਮਦ ਹੋਣ ਤੇ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਗੁਰਪਿਆਰ ਸਿੰਘ ਨੇ ਹਰਦੀਪ ਵਾਸੀ ਦਰਾਜ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਰੇਡ ਕਰਨ ਤੇ 30 ਕੈਪਸੂਲ ਬਰਾਮਦ ਹੋਏ | ਤੁਰੰਤ ਦੋਸੀ ਬਰਜਮਾਨਤ ਰਿਹਾਅ ਕੀਤਾ |