:

ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 12 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਹਰਵਿੰਦਰ ਸਿੰਘ ਵਾਸੀ ਤਪਾ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਦੇ ਖੇਤ ਵਿੱਚ 4-5 ਅਕਤੂਬਰ ਨੂੰ ਦਰਮਿਆਨੀ ਰਾਤ ਵਿੱਚ ਤੇਲ ਅਤੇ ਤਾਂਬਾ ਚੋਰੀ ਹੋਇਆ ਹੈ | ਫਿਲਾਹਾਲ ਪੁਲਿਸ ਦੀ ਕਾਰਵਾਈ ਜਾਰੀ ਹੈ |