:

ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ


ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ 

ਬਰਨਾਲਾ 12 ਅਕਤੂਬਰ 

ਐਕਸੀਡੈਂਟ ਕਾਰਨ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਥਾਣਾ ਮਹਿਲਕਲਾਂ  ਦੇ ਥਾਣੇਦਾਰ ਗੁਰਪਾਲ ਸਿੰਘ ਨੇ ਕਰਮਜੀਤ ਕੌਰ ਵਾਸੀ ਗੰਗੋਹਰ ਦੇ ਬਿਆਨਾਂ ਤੇ ਦੋਸ਼ੀ ਅਮਨ ਖਿਲਾਫ ਪਰਚਾ ਦਰਜ ਰਜਿਸਟਰ ਕਰਵਾਇਆ ਹੈ  | ਓਹਨਾ ਦੱਸਿਆ ਕਿ 7 ਅਕਤੂਬਰ ਨੂੰ ਸਾਮੀ ਖੇਤ ਤੋਂ ਮੇਨ ਰੋਡ ਪਾਸ ਕਰਨ ਸਮੇ ਮੁਦਈ ਦੇ ਪਤੀ ਦੀ ਚੱਪਲ ਡਿੱਗ ਗਈ , ਚੱਪਲ ਚੁੱਕਣ ਉਪਰੰਤ ਬਹੁਤ ਤੇਜ ਰਫਤਾਰ ਨਾਲ ਮੋਟਰਸਾਈਕਲ ਨੇ ਟੱਕਰ ਮਾਰੀ | ਜਿਸ ਕਾਰਨ ਮੁਦਈ ਦੇ ਪਤੀ ਦੇ ਸੱਟਾ ਲੱਗ ਗਈਆ | ਫਿਲਹਾਲ ਕਾਰਵਾਈ ਜਾਰੀ ਹੈ |