:

315 ਬੋਰ ਅਤੇ ਇਕ ਕਾਰਤੂਸ ਜਿੰਦਾ ਕੀਤਾ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ


315 ਬੋਰ ਅਤੇ ਇਕ ਕਾਰਤੂਸ ਜਿੰਦਾ ਕੀਤਾ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ 

ਬਰਨਾਲਾ 12 ਅਕਤੂਬਰ 

315 ਬੋਰ ਅਤੇ ਇਕ ਕਾਰਤੂਸ ਜਿੰਦਾ ਕੀਤਾ ਬਰਾਮਦ , ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਧਨੌਲਾ ਦੇ ਥਾਣੇਦਾਰ ਦਲਜੀਤ ਸਿੰਘ ਨੇ ਰੁਪਿੰਦਰ ਸ਼ਰਮਾ ਵਾਸੀ ਕਾਲੇਕੇ ਅਤੇ ਸੁਖਚੈਨ ਵਾਸੀ ਫਤਹਿਗੜ੍ਹ ਛੰਨਾ ਦੇ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਭੈਣੀ ਜੱਸਾ ਤੋਂ ਕਾਲੇਕੇ ਨੂੰ ਜਾ ਰਹੇ ਸੀ , ਤਾ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਸੱਕ ਦੀ ਨਿਗ੍ਹਾ ਨਾਲ ਦੇਖ ਕੇ ਚੈਕਿੰਗ ਕੀਤੀ , ਤਾ 315 ਬੋਰ ਅਤੇ ਇਕ ਕਾਰਤੂਸ ਜਿੰਦਾ ਬਰਾਮਦ ਹੋਇਆ | ਤੁਰੰਤ ਦੋਸ਼ੀ ਗ੍ਰਿਫਤਾਰ ਕੀਤਾ ਹੈ |