:

ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 14 ਅਕਤੂਬਰ 

ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਨੱਥਾ ਸਿੰਘ ਵਾਸੀ ਉਪਲੀ ਦੇ ਬਿਆਨਾਂ ਤੇ ਬਹਾਦਰ ਅਤੇ ਗੁਰਦੀਪ ਵਾਸੀਆਂਨ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ11ਅਕਤੂਬਰ ਨੂੰ ਘਰ ਵਾਪਸ ਆ ਰਿਹਾ ਸੀ , ਤਾਂ ਨਵੀ ਧਰਮਸਾਲਾ ਕੋਲ ਘੇਰ ਕੇ  ਮੁਦਈ ਨਾਲ ਕੁੱਟਮਾਰ ਕੀਤੀ | ਮਾਮਲਾ ਦਰਜ ਕੀਤਾ ਗਿਆ |