:

30 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ


30 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ , ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 14 ਅਕਤੂਬਰ 

30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਮਹਿਲਕਲਾਂ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਹਰਪ੍ਰੀਤ ਸਿੰਘ ਵਾਸੀ ਮਹਿਲਕਲਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਮਾਜਰਾ ਤੋਂ ਮਹਿਲਕਲਾਂ ਨੂੰ ਜਾ ਰਹੇ ਸੀ , ਤਾ ਉਸ ਉਪਰੰਤ ਦੋਸ਼ੀ ਦੀ ਚੈਕਿੰਗ ਕਰਨ ਤੇ 30 ਗ੍ਰਾਮ ਨਸੀਲਾ ਪਾਊਡਰ ਬਰਾਮਦ ਕੀਤਾ , ਤੁਰੰਤ ਦੋਸ਼ੀ ਗ੍ਰਿਫਤਾਰ ਕੀਤਾ ਗਿਆ |