:

ਕੁੱਟਮਾਰ ਦੇ ਮਾਮਲੇ ਵਿੱਚ 5 ਅਤੇ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 5 ਅਤੇ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 15 ਅਕਤੂਬਰ 

ਕੁੱਟਮਾਰ ਦੇ ਮਾਮਲੇ ਵਿੱਚ 5 ਅਤੇ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ  ਕੀਤਾ ਹੈ | ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਅਕਾਸ਼ਦੀਪ ਸਿੰਘ ਵਾਸੀ ਬਦਰਾ ਦੇ ਬਿਆਨਾਂ ਤੇ ਕਾਲੀ ਸਿੰਘ ,ਅੰਮ੍ਰਿਤ ਸਿੰਘ , ਰਾਣੀ ਕੌਰ ,ਲਵਪ੍ਰੀਤ ਸਿੰਘ ,ਕੰਤਾ ਸਿੰਘ ਅਤੇ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 13 ਅਕਤੂਬਰ ਨੂੰ ਮੁਦਈ ਦੇ ਦੋਸਤ ਰਮਨਦੀਪ ਦੇ ਫੋਨ ਮੁਦਈ ਨੇ 3000 ਰੁਪਏ ਦੇ ਕੇ , ਅਤੇ ਹੈਡਫੋਨ ਅਤੇ ਘੜੀ ਘਰੋਂ ਚੁੱਕ ਲਿਆ , ਤਾ ਰਸਤੇ ਵਿੱਚ ਦੋਸ਼ੀਆਂ ਨੇ ਮੁਦਈ ਨੂੰ ਘੇਰ ਕੇ ਕੁੱਟਮਾਰ ਕੀਤੀ ਧਮਕੀਆਂ ਦਿੰਦਿਆਂ ਮੁਦਈ ਕੋਲੋਂ 3000 ਰੁਪਏ ਅਤੇ ਇਕ ਮੋਬਾਈਲ ਕਹੋ ਲਿਆ | ਫਿਲਹਾਲ ਕਾਰਵਾਈ ਜਾਰੀ ਹੈ |