:

50 ਨਸੀਲਿਆ ਗੋਲੀਆਂ ਅਤੇ 450 ਰੁਪਏ ਸਮੇਤ ਕੀਤੀ ਦੋਸਣ ਗ੍ਰਿਫਤਾਰ


50 ਨਸੀਲਿਆ ਗੋਲੀਆਂ ਅਤੇ 450 ਰੁਪਏ ਸਮੇਤ ਕੀਤੀ ਦੋਸਣ ਗ੍ਰਿਫਤਾਰ

ਬਰਨਾਲਾ 16 ਅਕਤੂਬਰ 

50 ਨਸੀਲਿਆ ਗੋਲੀਆਂ ਅਤੇ 450 ਰੁਪਏ ਸਮੇਤ ਦੋਸਣ ਗ੍ਰਿਫਤਾਰ ਕੀਤੀ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਟੇਕਚੰਦ ਨੇ ਕ੍ਰਿਸ਼ਨਾ ਵਾਸੀ ਬਰਨਾਲਾ ਉਪਰ ਮਾਮਲਾ ਦਰਜ ਕੀਤਾ ਹੈ |  ਓਹਨਾ ਦੱਸਿਆ ਕਿ ਦਾਣਾ ਮੰਡੀ ਵਿੱਚ ਪੁਲਿਸ ਦੀ ਚੈਕਿੰਗ ਦੌਰਾਨ 50 ਨਸੀਲਿਆ ਗੋਲੀਆਂ ਅਤੇ 450 ਰੁਪਏ ਸਮੇਤ ਦੋਸਣ ਗ੍ਰਿਫਤਾਰ ਕੀਤੀ ਹੈ |