:

ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਸੱਸ,ਸਹੁਰਾ,ਦਿਉਰ ਅਤੇ ਇਕ ਵਿਅਕਤੀ ਖਿਲਾਫ ਪਰਚਾ ਦਰਜ


ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਸੱਸ,ਸਹੁਰਾ,ਦਿਉਰ ਅਤੇ ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 19 ਅਕਤੂਬਰ 

ਦਹੇਜ ਲਈ ਤੰਗ ਕਰਨ ਦੇ ਮਾਮਲੇ ਵਿੱਚ ਸੱਸ,ਸਹੁਰਾ,ਦਿਉਰ ਅਤੇ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਦਲਜੀਤ ਕੌਰ ਵਾਸੀ ਚੀਮਾ ਦੇ ਬਿਆਨਾਂ ਤੇ ਕਰਮਜੀਤ ਸਿੰਘ ਸਹੁਰਾ , ਜਸਵਿੰਦਰ ਕੌਰ ਸੱਸ ,ਯਤਦਵਿੰਦਰ ਸਿੰਘ ਦਿਉਰ ਅਤੇ ਰੁਪਿੰਦਰ ਸਿੰਘ ਵਾਸੀਆਂਨ ਸੇਖਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦਾ ਵਿਆਹ 2016 ਵਿੱਚ ਰੁਪਿੰਦਰ ਸਿੰਘ ਵਾਸੀ ਸੇਖਾ ਨਾਲ ਹੋਇਆ ਸੀ , ਉਸ ਸਮੇ ਮੁਦਈ ਦੇ ਪਰਿਵਾਰ ਵਲੋਂ ਇੱਛਾ ਨਾਲ ਦਹੇਜ ਦਿੱਤਾ ਸੀ , ਉਹ ਵੀ ਇਧਰ ਉਧਰ ਕਰ ਦਿੱਤਾ | ਹੁਣ ਮੁਦਈ ਦੇ ਪਰਿਵਾਰ ਵਲੋਂ ਦਹੇਜ ਲਈ ਤੰਗ ਕੀਤਾ ਜਾ ਰਿਹਾ ਹੈ | ਫਿਲਹਾਲ ਕਾਰਵਾਈ ਜਾਰੀ ਹੈ |