:

ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਹੋਏ ਫਰਾਰ


ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਹੋਏ ਫਰਾਰ 

ਬਰਨਾਲਾ 19 ਅਕਤੂਬਰ 

ਵਿਆਹ ਦਾ ਝਾਂਸਾ ਲਗਾ ਕੇ 2 ਵਿਅਕਤੀ ਫਰਾਰ ਹੋਣ ਤੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਭਦੌੜ ਦੇ ਥਾਣੇਦਾਰ ਜਗਦੇਵ ਸਿੰਘ ਨੇ ਰਾਜਨ ਸਿੰਘ ਵਾਸੀ ਭਦੌੜ ਦੇ ਬਿਆਨਾਂ ਤੇ ਗੁਰਪ੍ਰੀਤ ਸਿੰਘ ਵਾਸੀ ਭਦੌੜ ਖਿਲਾਫ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਦੀ ਲੜਕੀ ਸਾਢੇ 17 ਸਾਲ ਦੀ ਹੈ , ਜੋ ਕਿ ਕਲ ਬਿਨਾ ਦੱਸੇ ਘਰੋਂ ਚਲੀ ਗਈ , ਜਾਂਚ ਪੜਤਾਲ ਤੋਂ ਪਤਾ ਲਗਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਭਦੌੜ ਵਿਆਹ ਦਾ ਝਾਂਸਾ ਲਗਾ ਕੇ ਕਿਧਰੇ ਭਜਾ ਲੈ ਗਿਆ ਹੈ | ਫਿਲਹਾਲ ਕਾਰਵਾਈ ਜਾਰੀ ਹੈ |