:

ਕੁੱਟਮਾਰ ਦੇ ਮਾਮਲੇ ਵਿੱਚ 5 ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 5 ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 20ਅਕਤੂਬਰ

ਕੁੱਟਮਾਰ ਦੇ ਮਾਮਲੇ ਵਿੱਚ 5 ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ। ਥਾਣਾ ਟੱਲੇਵਾਲ ਦੇ ਥਾਣੇਦਾਰ ਕਮਲਜੀਤ ਸਿੰਘ ਨੇ ਜਸਕਰਨ ਸਿੰਘ ਵਾਸੀ ਵਿਧਾਤੇ ਦੇ ਬਿਆਨਾਂ ਤੇਸੀਪਾ ਖ਼ਾ, ਗੱਗੀ ਖ਼ਾ , ਮਸਤਾਕ ਖ਼ਾ , ਮਾਧੀ ਖ਼ਾ ਅਤੇ ਸੰਜੂ ਖ਼ਾ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ। ਓਹਨਾ ਦਸਿਆ ਕਿ 15 ਅਕਤੂਬਰ ਨੂੰ ਮੁੱਦਈ ਦੇ ਘਰ ਦੇ ਬਾਹਰ ਲੋਹਾ ਪਾਈਪਾਂ ਨਾਲ ਗੇਟਾ ਦੀ ਤੋੜ ਭੰਨ ਕਰਨ ਲੱਗੇ , ਉਪਰੰਤ ਦੋਸੀਆ ਨੂੰ ਰੋਕਣ ਤੇ ਮੁੱਦਈ ਤੇ ਉਸਦੇ ਚਾਚੇ ਨਾਲ ਵੀ ਕੁੱਟਮਾਰ ਕੀਤੀ । ਉਪਰੋਤਕ ਸੰਨ 2020 ਵਿੱਚ ਮੁੱਦਈ ਦੀ ਦੋਸੀਆ ਨਾਲ ਲੜਾਈ ਹੋ ਗਈ ਸੀ।ਫਿਲਹਾਲ ਕਰਵਾਈ ਜਾਰੀ ਹੈ।