:

20 ਬੋਤਲਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ


20 ਬੋਤਲਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 20 ਅਕਤੂਬਰ 

20 ਬੋਤਲਾ ਦੇਸੀ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ। ਥਾਣਾ ਬਰਨਾਲਾ ਦੇ ਥਾਣੇਦਾਰ ਸੁਖਚੈਨ ਸਿੰਘ ਨੇ ਪਾਲੋ ਕੌਰ ਵਾਸੀ ਬਰਨਾਲਾ ਖਿਲਾਫ ਪਰਚਾ ਦਰਜ ਕੀਤਾ ਹੈ। ਓਹਨਾ ਦੱਸਿਆ ਕਿ ਪੁਲਿਸ ਪਾਰਟੀ ਖੁੱਡੀ ਕਲਾਂ ਤੋਂ ਜੋਧਪੁਰ ਨੂੰ ਜਾ ਰਹੀ ਸੀ, ਉਪਰੰਤ ਰੇਡ ਕਰਨ ਤੇ ਦੋਸ਼ੀ ਕੋਲੋ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆ, ਤੁਰੰਤ ਦੋਸ਼ੀ ਗ੍ਰਿਫਤਾਰ ਕੀਤਾ ਗਿਆ।