:

ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 27 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਸਿਵਲ ਹਸਪਤਾਲ ਦੇ ਸਤਵੰਤ ਸਿੰਘ ਔਜਲਾ ਐਸ ਐਚ ਓ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 25 , 26 ਅਕਤੂਬਰ ਦੀ ਰਾਤ ਨੂੰ ਐਸ ਐਚ ਓ  ਦੇ ਕਮਰੇ ਵਿੱਚੋਂ ਡੀ ਵੀ ਆਰ ਅਤੇ ਸੀ ਪੀ ਯੂ , ਵਾਈ ਫਾਈ ਮੋਡਮ ਚੋਰੀ ਹੋਇਆ ਹੈ , ਕੰਪਿਊਟਰ ਐਲ.ਈ.ਡੀ ਤੋੜਨ ਅਤੇ ਅਲਮਾਰੀ ਦਾ ਜਿੰਦਾ ਤੋੜਿਆ ਗਿਆ ਹੈ | ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ |