:

ਐਕਸੀਡੈਂਟ ਕਾਰਨ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


  ਐਕਸੀਡੈਂਟ ਕਾਰਨ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 28 ਅਕਤੂਬਰ 

  ਐਕਸੀਡੈਂਟ ਕਾਰਨ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਯਸ਼ਪਾਲ ਸਿੰਘ ਨੇ ਕੁਲਵਿੰਦਰ ਸਿੰਘ ਵਾਸੀ ਝਲੂਰ ਦੇ ਬਿਆਨਾਂ ਤੇ ਇਕ ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈਂ | ਉਨ੍ਹਾਂ ਦੱਸਿਆ ਕਿ ਮੁਦਈ ਤੇ ਉਸਦਾ ਭਰਾ ਕਚੇਰੀਆਂ ਬਰਨਾਲਾ ਤੋਂ ਕੰਮ ਖਤਮ ਕਰਕੇ ਵਾਪਸ ਆ ਰਹੇ ਸੀ , ਤਾ ਦੇਖਦੇ ਦੇਖਦੇ ਰਾਏਕੋਟ ਤੋਂ ਇਕ ਨਾ ਮਾਲੂਮ ਵਿਅਕਤੀ ਦੁਆਰਾ ਕਾਰ ਵਿੱਚ ਮਾਰੀ ਗਈ , ਮੌਕੇ ਤੇ ਦੋਸ਼ੀ ਭੱਜ ਗਏ | ਤੁਰੰਤ ਮੁਦਈ ਦੇ ਭਰਾ ਨੂੰ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ , ਅਤੇ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਲੁਧਿਆਣਾ ਰੈਫਰ ਕਰ ਦਿੱਤਾ , ਮ੍ਰਿਤਕ ਘੋਸ਼ਿਤ ਕਰ ਦਿੱਤਾ | ਫਿਲਹਾਲ ਕਾਰਵਾਈ ਜਾਰੀ ਹੈ |