:

ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 28 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਮਹਿਲਕਲਾ ਦੇ ਥਾਣੇਦਾਰ ਬਲਦੇਵ ਸਿੰਘ ਨੇ ਸੁਰਜੀਤ ਕੌਰ ਵਾਸੀ ਚੁਹਾਣਕੇ ਖੁਰਦ ਦੇ ਬਿਆਨਾ ਤੇ ਸੀਤਾ ਚੁਹਾਣਕੇ ਖੁਰਦ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਪਟਿਆਲਾ ਵਿੱਚ ਰਹਿੰਦੀ ਹੈ , 10 ਸਤੰਬਰ ਨੂੰ ਮੁਦਈ ਚੁਹਾਣਕੇ ਖੁਰਦ ਆ ਰਹੀ ਸੀ , ਤਾ ਮੁਦਈ ਦਾ ਵੀ ਪੀ ਵੱਧਣ ਕਰਕੇ ਸੋ ਗਈ , ਉਪਰੰਤ ਦੋਸ਼ੀ ਵਲੋਂ ਕੜਾ ਚੋਰੀ ਗਿਆ | ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ |