:

ਬਰਨਾਲਾ ਵਿੱਚ ਲੂਟ ਪਾਟ ਦੀ ਘਟਨਾ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਆਰੋਪੀਆਂ ਨੂੰ ਕੀਤਾ ਕਾਬੂ


ਬਰਨਾਲਾ ਵਿੱਚ ਲੂਟ ਪਾਟ ਦੀ ਘਟਨਾ ਕਰਨ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਆਰੋਪੀਆਂ ਨੂੰ ਕੀਤਾ ਕਾਬੂ

ਬਰਨਾਲਾ

ਬਰਨਾਲਾ ਵਿੱਚ ਲੂਟ ਪਾਟ ਦੀ ਘਟਨਾ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਕੇ ਆਰੋਪੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕੀ ਪੁਲਿਸ ਨੇ ਮਨਪ੍ਰੀਤ ਸਿੰਘ ਨਿਵਾਸੀ ਰਾਮਪੁਰਾ, ਜਸਵੀਰ ਸਿੰਘ ਨਿਵਾਸੀ ਬਰਨਾਲਾ, ਲਖਵਿੰਦਰ ਸਿੰਘ ਨਿਵਾਸੀ ਰਾਮਪੁਰਾ, ਸੰਦੀਪ ਸਿੰਘ ਨਿਵਾਸੀ ਬਰਨਾਲਾ ਅਤੇ ਦਿਨੇਸ਼ ਬਾਂਸਲ ਨਿਵਾਸੀ ਬਰਨਾਲਾ ਨੂੰ ਕਾਬੂ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਹਨਾਂ ਵੱਲੋਂ ਪੁਲਿਸ ਨੇ ਕਾਰਤੂਸ, ਰਿਵਾਲਵਰ, ਮੋਟਰਸਾਈਕਲ ਅਤੇ ਤੇਜ਼ਦਾਰ ਹਥਿਆਰ ਵੀ ਕਾਬੂ ਕੀਤੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਤੋ ਗਹਿਰੀ ਪੁਛਤਾਛ ਕੀਤੀ ਜਾਵੇਗੀ। 

ਤਾਜ਼ਾ ਖ਼ਬਰਾਂ
Gallery
Tags
Social Media