:

ਚੋਰੀ ਦੇ ਮਾਮਲੇ ਵਿਚ 1 ਅਤੇ 1 ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


 ਚੋਰੀ ਦੇ ਮਾਮਲੇ ਵਿਚ 1 ਅਤੇ 1 ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 29 ਅਕਤੂਬਰ  

ਚੋਰੀ ਦੇ ਮਾਮਲੇ ਵਿਚ 1 ਅਤੇ 1 ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਅਮਰਜੀਤ ਸਿੰਘ ਨੇ ਯੁਵਰਾਜ ਸਿੰਘ ਵਾਸੀ ਬਿਆਨਾ ਤੇ ਸੁਖਚੈਨ ਸਿੰਘ ਅਤੇ ਇਕ ਨਾ ਮਾਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਦੀ ਪਲਾਸਟਿਕ ਪਾਈਪ ਦੀ ਫੈਕਟਰੀ ਹੈ ਜਿਥੇ 6ਸਤੰਬਰ ਨੂੰ ਐਲ -ਬੋ , ਸਾਕਟ ਅਤੇ 10 ਹਜਾਰ ਰੁਪਏ ਚੋਰੀ ਹੋਏ ਹੈ | ਜਿਸਦੀ ਕਾਰਵਾਈ ਕਰਨ ਤੇ ਸੁਖਚੈਨ ਸਿੰਘ ਅਤੇ ਇਕ ਨਾ ਮਾਲੂਮ ਵਿਅਕਤੀ ਦਾ ਪਤਾ ਲੱਗਿਆ ਹੈ | ਫਿਲਹਾਲ ਦੋਸ਼ੀ ਗ੍ਰਿਫਤਾਰ ਕਰ ਲਏ ਹਨ |