:

ਚੋਰੀ ਦੇ ਮਾਮਲੇ ਵਿੱਚ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 30 ਅਕਤੂਬਰ 

ਚੋਰੀ ਦੇ ਮਾਮਲੇ ਵਿੱਚ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਠੁੱਲੀਵਾਲ ਦੇ ਥਾਣੇਦਾਰ ਮਨਜੀਤ ਸਿੰਘ ਨੇ ਕਮਲਜੀਤ ਸਿੰਘ ਵਾਸੀ ਨੰਗਲ ਦੇ ਬਿਆਨਾਂ ਤੇ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਇਆ ਹੈ |  ਜਾਣਕਾਰੀ ਲਈ ਦੱਸਿਆ ਕਿ 3 ਨਾ ਮਾਲੂਮ ਵਿਅਕਤੀਆਂ ਦੁਆਰਾ ਘਰ ਵਿੱਚ ਆ ਕੇ ਧਮਕੀ ਦੇਣ ਤੇ 15ਹਜਾਰ ਰੁਪਏ , ਤਿੰਨ ਸੈੱਟ ਮੋਬਾਈਲ ਅਤੇ ਬਾਲੀਆਂ ਕੇਅਰ ਟੇਕਰ ਦੀਆ ਬਾਲੀਆਂ ਸਮੇਤ ਕੋਕਾ , ਕੁਲ 10 ਗ੍ਰਾਮ ਸੋਨਾ ਸੀ | ਮੁਦਈ ਤੇ ਮੁਦਈ ਦੇ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰਕੇ ਸਕੂਰਟੀ ਚੋਰੀ ਕਰਕੇ ਲੈ ਗਏ , ਕੁਲ ਮਲਿਤੀ 4 ਲੱਖ 30 ਹਜ਼ਾਰ ਰੁਪਏ ਹੈ , ਫਿਲਹਾਲ ਕਾਰਵਾਈ ਜਾਰੀ ਹੈ |