:

ਕੁੱਟਮਾਰ ਦੇ ਮਾਮਲੇ ਵਿੱਚ 2 ਸਮੇਤ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ


 ਕੁੱਟਮਾਰ ਦੇ ਮਾਮਲੇ ਵਿੱਚ 2 ਸਮੇਤ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 1ਨਵੰਬਰ 

 ਕੁੱਟਮਾਰ ਦੇ ਮਾਮਲੇ ਵਿੱਚ 2 ਸਮੇਤ ਇਕ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਲਖਵੀਰ ਸਿੰਘ ਵਾਸੀ ਧਨੌਲਾ ਦੇ ਬਿਆਨਾਂ ਤੇ ਚਮਕੌਰ ਸਿੰਘ , ਮਨਪ੍ਰੀਤ ਸਿੰਘ ਵਾਸੀਆਂਨ ਧਨੌਲਾ ਅਤੇ ਇਕ ਨਾ ਮਾਲੂਮ ਵਿਅਕਤੀ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਤੇ ਉਸਦੇ ਦੋਸਤ ਸਾਮਾ ਢਾਬੇ ਤੇ ਖਾਣਾ ਖਾਣ ਗਏ ਸੀ , ਜਿਥੇ ਹੋਰ ਮੁੰਡੇ ਬੈਠੇ ਸੀ , ਜਿਨ੍ਹਾਂ ਨਾਲ ਲੜਾਈ ਝਗੜਾ ਚਲਦਾ ਸੀ , ਕੁੱਟਮਾਰ ਹੋਣ ਕਾਰਨ ਉਸਨੂੰ CHC ਧਨੌਲਾ ਵਿੱਚ ਦਾਖਲ ਕਰਵਾਇਆ | ਫਿਲਹਾਲ ਕਾਰਵਾਈ ਜਾਰੀ ਹੈ |