:

15 ਲੀਟਰ ਸ਼ਰਾਬ ਹੋਈ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ


15 ਲੀਟਰ ਸ਼ਰਾਬ ਹੋਈ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ 

ਬਰਨਾਲਾ 6 ਨਵੰਬਰ 

15 ਲੀਟਰ ਸ਼ਰਾਬ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਜਸਵਿੰਦਰ  ਸਿੰਘ ਨੇ ਸੁਬਾਸ ਵਾਸੀ ਢਿਲਵਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਸ਼ਰਾਬ ਵੇਚਣ ਅਤੇ ਕੱਢਣ ਦਾ ਆਦੀ ਹੈ , ਉਪਰੰਤ ਰੇਡ ਕਰਨ ਤੇ 15 ਲੀਟਰ ਸ਼ਰਾਬ ਬਰਾਮਦ ਕੀਤੀ ਗਈ |