:

ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 7 ਨਵੰਬਰ 

ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਤਪਾ ਦੇ ਥਾਣੇਦਾਰ ਭੋਲਾ ਸਿੰਘ ਨੇ ਜਗਦੀਸ ਸਿੰਘ ਵਾਸੀ ਤਪਾ ਦੇ ਬਿਆਨਾਂ ਤੇ ਮੁੰਨਾ ਲਾਲ , ਮਹਾਵੀਰ , ਭੋਲਾ ਰਾਮ ਅਤੇ ਦੀਪਕ ਵਾਸੀਆਨ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ | ਓਹਨਾ ਦੱਸਿਆ ਕਿ 5 ਨਵੰਬਰ ਨੂੰ ਭੋਗ ਪੈਣ ਤੋਂ ਬਾਅਦ ਲੱਛਮੀ ਦਾ ਪੇਕੇ ਪਰਿਵਾਰ ਉਸਨੂੰ ਜਬਰਦਸਤੀ ਨਾਲ ਲੈਕੇ ਜਾ ਰਿਹਾ ਸੀ , ਮੁਦਈ ਨੇ ਓਹਨਾ ਨੂੰ ਰੋਕਿਆ ਤਾ ਮੁਦਈ ਤੇ ਉਸਦੇ ਪੁੱਤਰ ਨਾਲ ਕੁੱਟਮਾਰ ਕੀਤੀ | ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ | ਫਿਲਹਾਲ ਕਾਰਵਾਈ ਜਾਰੀ ਹੈ |